ਇਸ ਵੱਡੀ ਵਜ੍ਹਾ ਲਈ ਕੈਨੇਡਾ ਦੇ ਸਿੱਖ ਮੰਤਰੀਆਂ ਨੇ ਪਾਇਆ ਭੰਗੜਾ II ਦੇਖੋ ਵੀਡੀਓ

ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ

ਕੈਨੇਡਾ ਦੇ ਪੀਲ ਖੇਤਰ ਵਿੱਚ 200,000 ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਾਉਣ ਵਾਲੀ ਸੇਵਾ ਫੂਡ ਬੈਂਕ ਲਈ ਪੈਸਾ ਇਕੱਠਾ ਕਰਨ ਲਈ ਆਨਟਾਰੀਓ ਵਿੱਚ ਪ੍ਰੋਗਰਾਮ ਕਰਾਇਆ ਗਿਆ। ਇਸ ਵਿੱਚ ਫੂਡ ਬੈਂਕ ਦੇ ਪ੍ਰਬੰਧਕਾਂ ਨੇ ਸਿਆਸੀ ਲੀਡਰਾਂ ਨੂੰ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਕਿਹਾ। ਕੈਨੇਡਾ ਦੇ ਦੋ ਦਿੱਗਜ ਸਿੱਖ ਲੀਡਰ; ਫੈਡਰਲ ਮੰਤਰੀ ਨਵਦੀਪ ਬੈਂਸ ਤੇ ਫੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਵੀ ਇਸ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ।

The generosity of the Canadian sikh community knows no bounds. Here’s Minister NavdeepSBains dancing his heart out for a great cause. SevaFoodBank serves all – no matter your race, religion, background. cdnpoli community

ਇਸ ਦੌਰਾਨ ਦੋਵਾਂ ਲੀਡਰਾਂ, ਫੈਡਰਲ ਮੰਤਰੀ ਨਵਦੀਪ ਬੈਂਸ ਤੇ ਫੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਦੇ ਭੰਗੜੇ ਦਾ ਮੁਕਾਬਲਾ ਕਰਾਇਆ ਗਿਆ। ਸਿੱਖ ਮੰਤਰੀਆਂ ਨੇ ਖ਼ੂਬਸੂਰਤ ਅੰਦਾਜ਼ ਵਿੱਚ ਭੰਗੜਾ ਪਾ ਕੇ ਸਰੋਤਿਆਂ ਦੇ ਦਿੱਲ ਜਿੱਤੇ। ਇਸ ਪ੍ਰੋਗਰਾਮ ਜ਼ਰੀਏ ਸੇਵਾ ਫੂਡ ਬੈਂਕ ਦਲਈ ਫੰਡ ਇਕੱਠੇ ਕਰਨ ਲਈ 50 ਹਜ਼ਾਰ ਡਾਲਰ ਇਕੱਤਰ ਕਰਨ ਦਾ ਟੀਚਾ ਮਿੱਥਿਆ  ਗਿਆ ਸੀ, The generosity of the Canadian sikh community knows no bounds. Here’s Minister NavdeepSBains dancing his heart out for a great cause. SevaFoodBank serves all – no matter your race, religion, background. cdnpoli community

ਜਿਸ ਵਿੱਚੋਂ ਕਰੀਬ 40 ਹਜ਼ਾਰ ਡਾਲਰ ਦੀ ਰਕਮ ਇਕੱਤਰ ਹੋਈ। ਲੀਡਰਾਂ ਨੇ ਕਿਹਾ ਸੀ ਕਿ ਪੈਸੇ ਇਕੱਠੇ ਕਰਨ ਲਈ ਉਹ ਭੰਗੜਾ ਪਾਉਣਗੇ।

ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ

Leave a Reply

Your email address will not be published. Required fields are marked *