ਇੱਕਲੋਤਾ ਦੋ ਭੈਣਾਂ ਦੇ ਭਰਾ ਦੀ ਸੜਕ ਹਾਦਸੇ ਚ ਮੌਤ  II ਪੁਲਸ ਵੱਲੋਂ ਨਾ ਕਾਰਵਾਈ ਕਰਨ ਤੇ ਲੋਕਾਂ ਨੇ ਪਾਇਲ ਰੋਡ ਕੀਤਾ ਜਾਮ

ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ

ਇੱਕਲੋਤਾ ਦੋ ਭੈਣਾਂ ਦੇ ਭਰਾ ਦੀ ਸੜਕ ਹਾਦਸੇ ਚ ਮੌਤ  II ਪੁਲਸ ਵੱਲੋਂ ਨਾ ਕਾਰਵਾਈ ਕਰਨ ਤੇ ਲੋਕਾਂ ਨੇ ਪਾਇਲ ਰੋਡ ਕੀਤਾ ਜਾਮ….ਖੰਨਾ,24 ਮਈ (ਅਵਤਾਰ ਸਿੰਘ ਜੰਟੀ ਮਾਨ )ਅੱਜ ਖੰਨਾ ਤੋਂ ਥੋੜ੍ਹੀ ਦੂਰ ਪੈਂਦੇ ਤਾਂ ਕਸਬਾ ਬੀਜਾ ਤੋਂ ਪਾਇਲ ਰੋਡ  ਐਕਸੀਡੈਂਟ ਚ ਇਕ ਦੀ ਮੌਤ ਹੋਣ ਤੋਂ ਬਾਦ ਪੁਲਸ ਖਿਲਾਫ ਨਾ ਕਾਰਵਾਈ ਕਰਨ ਤੇ ਮਲੇਰਕੋਟਲਾ ਤੋਂ ਨਾਵਸਹਿਰ ਜਾਣ ਵਾਲੀ ਰੋਡ ਨੂੰ ਬੀ. ਐਸ .ਪੀ .ਦੇ ਜਿਲ੍ਹਾ ਪ੍ਰਧਾਨ ਕੈਪਟਨ ਰਾਮ ਪਾਲ ਦੀ ਅਗਵਾਈ ਵਿਚ ਬੀਜਾ ਦੇ ਲੋਕਾਂ ਨੇ ਕੀਤਾ ਜਾਮ ਲੋਕਾਂ ਦਾ ਇਲਜ਼ਾਮ ਸੀ ਮੌਕੇ ਤੇ ਆਏ ਪਾਇਲ ਦੇ ਇਕ  ਏ ਐਸ ਆਈ ਨੇ ਨਾ ਕਾਰਵਾਈ ਕਰਦੇ ਹੋਏ ਕਿਹਾ ਕਿ  ਇਕ ਮਹੀਨੇ ਬਾਅਦ ਕਾਰਵਾਈ ਕੀਤੀ ਜਾਵੇਗੀ ਇਸ ਨੂੰ ਲੈ ਜਾਓ ।ਇਸ ਤੇ ਗੁੱਸੇ ਚ ਆਏ ਬੀਜਾ ਦੇ ਲੋਕਾ ਨੇ  ਜਾਮ ਲਗਾ ਦਿੱਤਾ ਤੇ ਮੌਕੇ ਤੇ ਪਹੁੰਚ ਕੇ   ਐਸ ਐਚ ਓ ਗੁਰਮੇਲ ਸਿੰਘ ਨੇ ਕਾਰਵਾਈ ਦਾ ਭਰੋਸਾ ਦੇ ਕੇ ਜਾਮ ਖੁਲਵਾਇਆ ।ਕੈਪਟਨ ਰਾਮ ਪਾਲ ਦਾ  ਕਹਿਣਾ ਸੀ ਕਿ ਜਿਸ ਵਿਅਕਤੀ ਨੇ ਇਹ ਐਕਸੀਡੈਂਟ ਕੀਤਾ ਹੈ ਉਸ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਉਸ ਦੀ ਮੈਡੀਕਲ ਜਾਂਚ ਕਰਵਾਈ ਜਾਵੇ।ਤੇ ਜਿਸ ਏ ਐਸ ਆਈ ਨੇ ਕਿਹਾ ਹੈ ਕੇ ਕਾਰਵਾਈ ਇਕ ਮਹੀਨਾ ਬਾਅਦ ਕੀਤੀ ਜਾਵੇਗੀ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ।ਉਥੇ ਹੀ ਐਸ ਐਚ ਓ ਪਾਇਲ ਗੁਰਮੇਲ ਸਿੰਘ ਨੇ ਕਾਰਵਾਈ ਕਰਦੇ ਹੋਏ ਅਕਸੀਡੈਂਟ ਕਰਨ ਵਾਲੇ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।ਤੇ ਐਸ ਐਚ ਓ ਪਾਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਮਾਰਨ ਵਾਲਾ ਵਿਅਕਤੀ ਆਪਣੇ ਸਕੂਟਰ ਤੇ ਪਾਇਲ ਤੋਂ ਬੀਜਾ ਵੱਲ ਨੂੰ ਆ ਰਿਹਾ ਸੀ ਜਿਸ ਦਾ ਨਾਮ ਗੁਰਪ੍ਰੀਤ ਸਿੰਘ ਵਾਸੀ ਬੀਜਾ ਬੀਜਾ ਵੱਲੋਂ ਆ ਰਹੇ ਛੋਟੇ ਹਾਥੀ ਵਿਚ ਜਾ ਲੱਗਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ।ਜਿਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਪੁਲਸ ਨੇ ਅਪਣੇ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਹੈ।  ਪ੍ਰਧਾਨ ਕੈਪਟਨ ਰਾਮਪਾਲ ਸਿੰਘ ਨੇ ਕਿਹਾ ਕੀ ਪਰਿਵਾਰ ਨੂੰ ਜੇ ਇਨਸਾਫ਼ ਨਾ ਦਿੱਤਾ ਗਿਆ ਤਾਂ ਅਸੀਂ ਇੱਕ ਵੱਡਾ ਸੰਘਰਸ਼ ਕੀਤਾ ਜਾਵੇਗਾ ਉਨ੍ਹਾਂ ਨੇ ਵੀ ਕਿਹਾ ਕਿ ਮਰਨ ਵਾਲਾ ਨੌਜਵਾਨ ਆਪਣੇ ਪਿੱਛੇ ਪਤਨੀ ਅਤੇ ਦੋ ਭੈਣਾਂ ਛੱਡ ਕੇ

ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ

Leave a Reply

Your email address will not be published. Required fields are marked *